ਗ਼ਜ਼ਲ
ਬੜਾ ਸਮਝਾਉਂਦਾ ਹੈ ,ਬੜਾ ਉਲਝਾਉਂਦਾ ਹੈ
ਇਹ ਦਿਲ ਮੇਰਾ ਮੈਨੂ ਭਰਮਾਉਂਦਾ ਹੈ।
ਬੜਾ ਸਤਾਉਂਦਾ ਹੈ,ਬੜਾ ਰਵਾਉਂਦਾ ਹੈ,
ਮੀਤ ਹੋ ਕੇ ਵੀ ਉਹ ਨਖਰੇ
ਦਿਖਾਉਂਦਾ ਹੈ।
ਲਾਰੇ ਲਗਾਉਂਦਾ ਹੈ,ਰੋਜ ਟਰਕਾਉਂਦਾ ਹੈ,
ਹਾਕਮ ਇਸ ਤਰ੍ਹਾਂ ਮੁਲਕ ਚਲਾਉਂਦਾ ਹੈ।
ਰਾਖਾ ਅਖਵਾਉਂਦਾ ਹੈ, ਕਾਨੂੰਨ ਸਿਖਾਉਂਦਾ ਹੈ,
ਉਂਜ ਮਜਲੂਮਾਂ ‘ਤੇ ਡੰਡਾ ਚਲਾਉਂਦਾ ਹੈ।
ਦੰਗੇ ਕਰਵਾਉਂਦਾ ਹੈ,ਬੰਦੇ ਮਰਵਾਉਂਦਾ ਹੈ,
ਕੁਰਸੀ ਦੀ ਖਾਤਰ ਉਹ ਵੰਡੀਆਂ ਪਵਾਉਂਦਾ ਹੈ।
ਦਰਦ ਵੰਡਾਉਂਦਾ ਹੈ,ਜਾਨ ਲੁਟਾਉਂਦਾ ਹੈ,
ਯਾਰਾਂ ਦਾ ਯਾਰ ‘ਧੀਰ’ ਅਖਵਾਉਂਦਾ ਹੈ।
ਸੁਭਾਸ਼ ਨਗਰ,ਗਲੀ ਨੰਬਰ 3-4
ਗਿੱਦੜਬਾਹਾ-152101
ਮੋਬਾਈਲ-88722-18418
1 Comments
Vadhia
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.