ਜੋਗਿੰਦਰ ਪਾਂਧੀ ਦੀਆਂ ਗ਼ਜ਼ਲਾਂ ਅਤੇ ਨਜ਼ਮ
غزل
اِک بھیڑ ھے ہم سفر نہیں ھ
دِل میں ھو وفا مگر نہیں ھے
سر چھپاؤں تیز دھوپ سے پر
رستے میں ہرا شجر نہیں ھے
کیوں اٗسکو بنائیں رہنما ہم
منزل کی جِسے خبر نہیں ھے
اِک لاش پڑی ھے سڑک پر یوں
اِک جسم کے ساتھ سر نہیں ھے
کہیہ سکتا نہیں ۔مکان میں اٗسکو
لّو آئے جہاں سے در نہیں ھے
اکثر ہو غزل میں زِکر جِسکا
دیکھا جو چھٗو کر بشر نہیں ھے
فریاد کیا کرتا پاندھی سے وہ
پتھر کا ھے دِل -اثر نہیں ھے
۔۔۔۔۔۔۔۔۔۔۔جوگندر پاندھی (کشم۔ی۔ر)
ਗ਼ਜ਼ਲ
ਇਕ ਭੀੜ ਹੈ ਹਮ ਸਫਰ ਨਹੀਂ ਹੈ
ਦਿਲ ਮੇਂ ਹੋ ਵਫਾ ਮਗਰ ਨਹੀਂ ਹੈ
ਸਰ ਛਪਾਊਂ ਤੇਜ਼ ਧੂਪ ਸੇ ਪਰ
ਰਸਤੇ ਮੇਂ ਹਰਾ ਸ਼ਜਰ ਨਹੀਂ ਹੈ
ਕਿਉਂ ਉਸਕੋ ਬਨਾਏਂ ਰਹਿਨਮਾ ਹਮ
ਮੰਜ਼ਲ ਕੀ ਜਿਸੇ ਖਬਰ ਨਹੀਂ ਹੈ
ਇਕ ਲਾਸ਼ ਪੜੀ ਹੈ ਸੜਕ ਪਰ ,ਯੂੰ
ਇਕ ਜਿਸਮ ਕੇ ਸਾਥ ਸਰ ਨਹੀਂ ਹੈ
ਕਹਿ ਸਕਤਾ ਨਹੀਂ ਮਕਾਨ ਮੇਂ ਉਸਕੋ
ਲੋਅ ਆਏ ਜਹਾਂ ਸੇ ਦਰ ਨਹੀ ਹੈ
ਅਕਸਰ ਹੋ ਗ਼ਜ਼ਲ ਮੇਂ ਜ਼ਿਕਰ ਜਿਸਕਾ
ਦੇਖਾ ਜੋ ਛੂਹ ਕਰ ਬਸ਼ਰ ਨਹੀਂ ਹੈ
ਫਰਿਆਦ ਕਿਆ ਕਰਤਾ ਪਾਂਧੀ ਸੇ ਵੋ
ਪੱਥਰ ਕਾ ਹੈ ਦਿਲ ਅਸਰ ਨਹੀਂ ਹੈ
ਗ਼ਜ਼ਲ
ਦੁਨੀਆਂ ਇਕ ਸੂਤ ਦਾ ਗੋਲਾ
ਆਦਿ ਨਾ ਕੋਈ ਅੰਤ ਮੌਲਾ
ਗੰਢਾਂ ਜੋ ਖੋਲਣੇ ਬੈਠਾ
ਹੋਇਆ ਕਾਫ਼ਰ ਉਹ ਤਾਂ ਢੋਲਾ!
ਚੁੱਲੀ ਭਰ ਪਾਣੀ ਹੱਥਾਂ ਵਿਚ
ਕਹਿੰਦਾ ਹੈ "ਦਰਿਆ ਕੋ ਤੋਲਾ"
ਕੁਰਸੀ 'ਤੇ ਲੋਕ ਹਨ ਸ਼ਾਤਰ
ਫਾਂਸੀ 'ਤੇ ਭਗਤ ਸਿੰਘ ਭੋਲਾ
ਟੁੱਟ ਗਿਆ ਦਿਲ ਜਾਣੋਗੇ ਕਿੰਝ
ਹੋਏ ਨਾ ਜਦ ਰੌਲਾ- ਗੋਲਾ
ਹੁਣ ਵਫ਼ਾ ਭੀ ਲਿਬਾਸ ਹੋ ਗਈ
ਅਜ ਇਕ ਕਲ ਦੂਆ ਚੋਲਾ
ਦਸਦਾ ਖੁਦ ਨੂੰ ਮੁਕੰਮਲ ਜੋ
ਉਹ ਹੈ ਅੰਨਾ ਜਾਂ ਫਿਰ ਦੌਲਾ
ਰੰਗ ਸੂਰਜ ਦੇ ਹਾਂ ਦੋਵੇਂ
ਮੈਂ ਕਿਉਂ ਕਾਲਾ ਤੂੰ ਕਿਉਂ ਧੌਲਾ
ਅੱਗ ਜੰਗਲ ਨੂੰ ਲਗ ਜਾਏ
ਦਿਲ'ਚ ਹੋਏ ਜੇ ਇਕੋ ਸ਼ੋਅਲਾ
ਤੇਰੇ ਤੋਂ ਵਿਛੜਕੇ ਪਾਂਧੀ
ਹੋਇਆ ਉਹ ਕੱਖ ਤੋਂ ਹੋਲਾ
ਸੈਰ ਕਰਦੇ ਕਰਾਂਦੇ
ਪੰਜ ਮਹਾਂਭੂਤ/ਹਰੇਕ ਪਿੰਡੇ ਤੋਂ
ਮਿਲੀ ਬਿਭੂਤ/ਗੁੰਨ ਗੁੰਨਕੇ
ਘੜਿਆ ਭਾਂਡਾ ਹਾਂ ਮੈਂ।
ਮੇਰੇ ਵਿੱਚ ਸਾਰੇ
ਖੰਡ ਬ੍ਰਹਿਮੰਡ
ਮੇਰੇ ਵਿੱਚ ਸਾਰੇ
ਭਵਨ,ਪਹਾੜ,ਦੀਪ,ਸਮੁੰਦਰ
ਛੇ ਚੱਕਰ ਚਲਦੇ ਬਾਹਰ ਅੰਦਰ::
ਰੀੜ ਦੀ ਹੱਡੀ ਜਿਉਂ ਸੁਮੇਰ
ਸੱਜੇ ਮੇਰੇ ਕੈਲਾਸ਼
ਖੱਬੇ ਖੜਾ ਹਿਮਾਲਾ
ਮੇਰੇ ਅੰਦਰ/ਸੂਰਜ ਦਾ ਹਾਲਾ
ਸੂਰਜ ਦੀ ਪ੍ਰਕਰਮਾ ਕਰਦੇ
ਮਸਤਕ ਵਿਚ ਚੰਦਰਮਾ
ਅੱਖਾਂ ਵਿੱਚ ਮੰਗਲ/ਹਿਰਦੇ ਵਿੱਚ ਬੁੱਧ
ਨਾਭੀ ਵਿੱਚ ਬ੍ਹਹਸਪਤੀ
ਵੀਰਜ ਵਿੱਚ ਰਾਹੂ/ਗਲੇ ਵਿੱਚ ਕੈਤੂ
ਹੇ! ਮੇਰੇ ਸੂਰਜ/ ਹੇ!ਮੇਰੇ ਭੇਤੂ
ਹੇ! ਮੇਰੇ ਸੂਰਜ/ ਹੇ! ਮੇਰੇ ਭੇਤੂ
ਕਾਲ ਅਕਾਲ ਦੇ
ਚੱਕਰਵਿਊ 'ਚ ਮੈਂ ਵੀ
ਅੰਦਰ ਦੀ ਸੈਰ ਕਰਦਾ
ਜਦ ਦੂਰ ਤਕ ਨਿਕਲ ਜਾਂਦਾ
ਤੂੰ ਮੈਨੂੰ ਬਾਹਰ ਵਲ ਬੁਲਾਂਦਾ
ਪਰ ਬਾਹਰ ਆਕੇ ਹੁਣ
ਇਥੇ ਦੀ ਚੱਕਾਚੌਂਦ ਵਿੱਚ
ਮੈਂ ਖੋਹ ਚੁੱਕਾ ਹਾਂ
ਮਾਨੋ ਅੰਦਰ ਦੇ ਪਾਸਾਰ ਤੋਂ
ਕੱਟ ਚੁੱਕਾ ਹਾਂ
ਤੇਰੇ ਵਲ ਖੁਲਦਾ ਦਰ ਵੀ
ਭੁੱਲ ਚੁੱਕਾ ਹਾਂ
ਹੇ!ਮੇਰੇ ਸੂਰਜ
ਹੇ! ਮੇਰੇ ਹਮਰਾਜ਼
ਹੇ!ਮੇਰੇ ਭੇਤੂ----'।।
contact-
Joginder Pandhi
4/103/kanth-Bagh
Baramulla,
kashmir(india)
Mobile-9682392914
ਇਹ ਵੀ ਪਸੰਦ ਕਰੋਗੇ -
ਪੱਕੀ ਕੈਦ ਨੇ ਇਹ ਸਾਰੇ ਬੂਹੇ-ਬਾਰੀਆਂ ਸਿੱਖ ਕਿਤੋਂ ਕੰਧ ਟੱਪਣੀ.
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.