ਉਰਦੂ ਅਤੇ ਪੰਜਾਬੀ ਵਿੱਚ ਜੋਗਿੰਦਰ ਪਾਂਧੀ ਦੀਆਂ ਦੋ ਗ਼ਜ਼ਲਾਂ
ਗ਼ਜ਼ਲ
غزل
ہر طرف دھواں دھواں کہیں تو پناہ مِلے
جھٗلسے ہیں پھول شاخوں پہ جلتی فِضا مِلے
ਹਰ ਤਰਫ ਧੂੰਆਂ ਧੂੰਆਂ ਕਹੀਂ ਤੋ ਪਨਾਹ ਮਿਲੇ
ਝੁਲਸੇ ਹੇਂ ਫੂਲ ਸ਼ਾਖੂੰ ਪੈ ਜਲਤੀ ਫਿਜ਼ਾ ਮਿਲੇ
چوراہے پہ کھڑے آج - خٗدا بنکے یوں رہنما
اٗلجھی ہوئی دِشعاؤں کو کوئی دِشا مِلے
ਚੌਰਾਹੇ ਪੈ ਖੜੇ ਆਜ ਖੁਦਾ ਬਨਕੇ ਯੂੰ ਰਹਿਨਮਾ
ਉਲਝੀ ਹੂਈ ਦਿਸ਼ਾਊਂ ਕੋ ਕੋਈ ਦਿਸ਼ਾ ਮਿਲੇ
اِس برف پوش وادی میں کیوں آگ ھے لگی
بچ پائیں کاغذی پیر ہن -جو قبا مِلے
ਇਸ ਬਰਫਪੋਸ਼ ਵਾਦੀ ਮੇਂ ਕਿਉਂ ਆਗ ਹੈ ਲਗੀ
ਬਚ ਪਾਏਂ ਕਾਗਜ਼ੀ *ਪੈਰਹਨ ਜੋ *ਕਬਾ ਮਿਲੇ
ظٗلمت کی آندھیاں یہاں چل رہی ابھی
پوجا- نماز -بے اثر جو بھی دعا مِلے
ਜ਼ੁਲਮਤ ਕੀ ਆਂਧੀਆਂ ਯਹਾਂ ਚਲ ਰਹੀ ਅਬੀ
ਪੂਜਾ-ਨਮਾਜ਼ ਬੇ ਅਸਰ ਜੋ ਭੀ ਦੁਆ ਮਿਲੇ
پہن کر زعفرانی پھِرن - ناچے باغوں میں
معلوم نہیں جِسے یہاں بھی ظالم ہوا مِلے
ਪਹਿਨ ਕਰ ਜ਼ਾਫਰਾਨੀ ਫੈਰਨ ਨਾਚੇ ਬਾਗੂੰ ਮੇਂ
ਮਾਲੂਮ ਨਹੀ ਜਿਸੇ ਯਹਾਂ ਭੀ ਜ਼ਾਲਮ ਹਵਾ ਮਿਲੇ
دِل میں ہزار خواہشیں ہر خواہش کے ہزار
دِل
مِل جائے گر صنم تو بھی چاہوں خدا مِلے
ਦਿਲ ਮੇਂ ਹਜ਼ਾਰ ਖਾਹਿਸ਼ੇਂ ਖਾਹਿਸ਼ ਕੇ ਹਜ਼ਾਰ ਦਿਲ
ਮਿਲ ਜਾਏ ਗਰ ਸਨਮ ਤੋਂ ਭੀ ਚਾਹੂੰ ਖੁਦਾ ਮਿਲੇ
سورج کی پہلی دستک سے پاندھی تو جاگے نہ
پل بھر کی بھول کو عمر بھر کی سزا مِلے
ਸੂਰਜ ਕੀ ਪਹਿਲੀ ਦਸਤਕ ਸੇ ਪਾਂਧੀ ਤੋ ਜਾਗੇ ਨਾ
ਪਲ ਭਰ ਕੀ ਭੂਲ ਕੋ ਉਮਰ ਭਰ ਕੀ ਸਜ਼ਾ ਮਿਲੇ
ਸ਼ਬਦ ਅਰਥ -
1*ਪੈਰਹਿਨ=ਲਿਬਾਸ 2*ਕਬਾ=ਵੱਡਾ ਕੋਟ
ਗ਼ਜ਼ਲ
ਸੇਬ ਤਾਂ ਦਰਖਤ ਉਤੇ ਪਕਿਆ ਨਹੀ
ਵਸਲ ਦਾ ਰੰਗ ਭੀ ਕੁਈ ਤਕਿਆ ਨਹੀ
*ਕੋਹੇ-ਬੇ -ਸਤੂਨ ਅਜੇ ਕਟ ਸਕਿਆ ਨਹੀ
ਤੇਸ਼ਾ ਫ਼ਰਹਾਦ ਭੀ ਕਦੇ ਰੁਕਿਆ ਨਹੀ
ਖੁਸ਼ਕ ਖੇਤਾਂ ਨੂੰ ਦਿਲਾਸਾ ਦੇਂਦੇ ਰਹੁ
ਰੇਤ ਦਰਿਆ ਯਾਰੋ ਉਂਝ ਸੁਕਿਆ ਨਹੀ
ਕਿਤਨੇ ਪਰਦੇ ਪਾ ਰਖੋ ਚਾਹੇ ਉਸ 'ਤੇ
ਸੱਚ ਲੁਕਾਇਆਂ ਕਦੀ ਲੁਕਿਆ ਨਹੀ
ਛਡ ਕਤਾਬ ਨੂੰ ਫੜ ਬੰਦੂਕ ਵੇ ਮੁੰਡਿਆ
ਸਬਕ *"ਹਾਫ਼ਜ਼" ਦਾ ਚਲੇ ਮੁਕਿਆ ਨਹੀ
ਪਾਂਧੀ ਸੱਚੀ ਗੱਲ ਤਿਰੇ ਬਾਰੇ ਕਹਾਂ ਮੈਂ
ਸੱਚ ਵਲ ਕਦਮ ਅਜੇ ਤੂੰ ਚੁਕਿਆ ਨਹੀ
ਸ਼ਬਦ ਅਰਥ -
*ਕਿੱਸਾ ਸ਼ੀਰੀਂ ਫ਼ਰਹਾਦ ਵਿਚ ਈਰਾਨ ਦਾ ਇਕ ਪਹਾੜ
*ਹਾਫ਼ਜ਼ ਸਈਦ 26-11 ਬੰਬਈ ਕਾਂਡ ਦਾ ਪਾਕ ਮੁਲਜ਼ਮ
غزل
سیب جو درخت ا.تے پکیا نہیں
وصل دا رنگ بھی کوئی تکیا نہیں
کو ہے بے ستون اجے کٹ سکیا نہیں
تیشہ فرہاد بھی کدے رکیا نہیں
خشک کھیتاں نو دلاسہ دیندے رہو
ریت دریا یارو انج سکیا نہیں
کتنے پردے پا رکھو چاہے اس تے
سچ لو کایاں کدے بھی لکیا نہیں
چھڈ کتاب نو پھز بندوق وے منڈیا
سبق *" ہافظ " دا چلے مکیا نہیں
پاندھی سچی گل ترے بارے کہاں میں
سچ ول قدم اجے تو چکیا نہیں
*حا فظ 26-11بمبی قتل عام کا سرگنہ
contact-
Joginder Pandhi
4/103/kanth-Bagh
Baramulla,
kashmir(india)
Mobile-9682392914
ਇਹ ਵੀ ਪਸੰਦ ਕਰੋਗੇ -
ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਅੰਮ੍ਰਿਤਪਾਲ ਸਿੰਘ ਸ਼ੈਦਾ ਦੀ ਇੱਕ ਗ਼ਜ਼ਲ
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.