ਕਵਿਤਾ / ਮਰਨ ਤੋਂ ਬਾਅਦ / ਉਦੈ ਪ੍ਰਕਾਸ਼

ਆਦਮੀ...

ਮਰਨ ਤੋਂ ਬਾਅਦ

ਕੁੱਝ ਨਹੀਂ ਸੋਚਦਾ।

 

ਆਦਮੀ...

ਮਰਨ ਤੋਂ ਬਾਅਦ

ਕੁੱਝ ਨਹੀਂ ਬੋਲਦਾ।

 

ਕੁੱਝ ਨਹੀਂ ਸੋਚਣ

ਅਤੇ ਕੁੱਝ ਨਹੀਂ ਬੋਲਣ ਤੇ

ਆਦਮੀ ਮਰ ਜਾਂਦਾ ਹੈ।

ਹਿੰਦੀ ਮੂਲ : ਉਦੈ ਪ੍ਰਕਾਸ਼

ਅਨੁਵਾਦ - ਗੁਰਮਾਨ ਸੈਣੀ

ਅਨੁਵਾਦਕ ਦਾ ਸੰਪਰਕ -

ਗੁਰਮਾਨ ਸੈਣੀ

ਪਿੰਡ ਜੈ ਸਿੰਘ ਪੁਰਾ

ਸੈਕਟਰ -27,ਪੰਚਕੂਲਾ

ਹਰਿਆਣਾ

ਮੋਬਾਈਲ 9256346906


ਇਹ ਵੀ ਪੜ੍ਹੋ -

ਜਿੱਥੇ ਧੜਕੇ ਦਿਲ ਦਰਿਆਵਾਂ ਦਾ

 

Post a Comment

0 Comments