.ਗਜ਼ਲ / ਜੋਗਿੰਦਰ ਪਾਂਧੀ ਕਸ਼ਮੀਰ
ਮਸੀਹ ਹੋਕੇ ਵੇਖੋ ਸ਼ਫਾ ਦੇਂਦਾ ਨਹੀ
ਵਫ਼ਾ ਮੇਰੀ ਦਾ ਵੀ ਸਿਲਾ੍ ਦੇਂਦਾ ਨਹੀ
مسیح ہوکے ویکھو شفا دیندا نہئی
وفا میری دا وی .صلہ دیندا نہئی
ਸਮੁੰਦਰ ਬੁਲਾ ਰਿਹਾ ਕਿ ਡੁਬ ਜਾ ਆਕੇ
ਮਗਰ ਡੁਬਣੇ ਦਾ ਹੌਸਲਾ ਦੇਂਦਾ ਨਹੀ
سمندر 'بلا رہیا کہ 'ڈب جا 'اکے
مگر 'ڈبنے دا حوصلہ دیندا نہئی
ਖੁਦਾਈ 'ਚ ਬੈਠਾ
ਖੁਦਾ ਮੰਨਿਆ ਪਰ
ਖੁਦਾ ਫਿਰ ਵੀ ਅਪਣਾ ਪਤਾ ਦੇਂਦਾ ਨਹੀ
'خدائی
.وچ بیٹھا 'خدا منیا پر
'خدا
پھر وی اپنا پتہ دیندا نہئی
ਦਿਤੀ ਜ਼ਿੰਦਗੀ ਮੈਨੂੰ ਤੂੰ ਜਿਸ ਤਰਾਂ ਵੀ
ਕੁਈ ਇਸ ਤਰਾਂ ਦੀ ਸਜ਼ਾ ਦੇਂਦਾ ਨਹੀ
.دتی.زندگی
مینوں تو .جس طرح وی
کوئی .اس طرح دی سزا دیندا نہئی
ਉਂਞ ਮੰਦਰ ਜਾਂ,ਮਸਜਿਦ ਤੋਂ ਗੂੰਜਣ ਮਾਇਕ
ਕੁਈ ਤੂਰ ਤੇ ਚੜ੍ ਸਦਾ੍ ਦੇਂਦਾ ਨਹੀ
ا'نج مندر جاں مسجد توں گونجڑ مائک
کوئ ' تور تے چڑھ صدا دیندا نہئی
ਉਹ ਕਾਤਲ ਸੀ,
ਬਣ ਬੈਠਾ
ਮੁਨਸਿਫ ਮੇਰਾ
ਨਿਯਾਂ ਐਸਾ ਜੋ ਫੈਸਲਾ ਦੇਂਦਾ ਨਹੀ
اوھ قاتل سی, بن بیٹھا 'منصف میرا
نیاں ایسا جو فیصلہ دیندا نہئی
ਖਾ ਜਾਂਦਾ ਹੈ ਧੋਖਾ ਨਜ਼ਰ ਅਪਣੀ ਤੋਂ
ਕਿਸੇ ਹੋਰ ਨੂੰ ਪਾਂਧੀ .ਖਤਾ ਦੇਂਦਾ ਨਹੀ
کھا جاںدا ھے دھوکھا نزر اپنی توں
.کسے
ھور نوں پاندھی خطا دیندا نہئی
contact-
Joginder
Pandhi
4/103/kanth-Bagh
Baramulla,
Kashmir
(india)
Mobile-9682392914
ਇਹ ਵੀ ਪੜ੍ਹੋ -
ਦੱਸ ਤੇਰੀ ਮਜਬੂਰੀ ਕੀ ਐ /ਸਰਬਜੀਤ ਧੀਰ
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.