ਅੰਤਰ ਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ਪੁਸਤਕ ਰਿਲੀਜ਼, ਸਨਮਾਨ ਸਮਾਰੋਹ ਅਤੇ ਰਾਜ ਪੱਧਰੀ ਕਵੀ ਦਰਬਾਰ 30 ਨਵੰਬਰ ਨੂੰ
ਚੰਡੀਗੜ੍ਹ, 23 ਨਵੰਬਰ (ਬਿਊਰੋ)
ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ਪੁਸਤਕ ਰਿਲੀਜ਼, ਸਨਮਾਨ
ਸਮਾਰੋਹ ਅਤੇ ਰਾਜ ਪੱਧਰੀ ਕਵੀ ਦਰਬਾਰ 30 ਨਵੰਬਰ
ਨੂੰ ਸਵੇਰੇ 10 ਵਜੇ ਚੰਡੀਗੜ੍ਹ ਦੇ ਸੈਕਟਰ 40 ਏ ਦੇ ਕਮਿਊਨਿਟੀ ਸੈਂਟਰ ਵਿਖੇ ਕਰਵਾਇਆ ਜਾ ਰਿਹਾ
ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਮਨਪ੍ਰੀਤ ਕੋਰ ਸੰਧੂ, ਮੁੰਬਈ ਹੋਣਗੇ। ਜਦੋਂ ਕਿ ਵਿਸ਼ੇਸ਼ ਮਹਿਮਾਨ ਡਾ. ਦਵਿੰਦਰ ਕੌਰ ਖੁਸ਼
ਧਾਲੀਵਾਲ , ਜਸਵਿੰਦਰ ਸਿੰਘ
ਕਾਈਨੌਰ, ਗੁਰਬਖਸ਼ ਰਾਵਤ, ਏਰੀਆ ਪਾਰਸ਼ਦ, ਵਾਰਡ ਨੰ 27, ਚੰਡੀਗੜ੍ਹ, ਡਾ. ਦਵਿੰਦਰ ਸਿੰਘ ਬੋਹਾ, ਅਤੇ ਬਾਬੂ ਰਾਮ ਦੀਵਾਨਾ ਹੋਣਗੇ।
ਸੱਥ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਨੇ ਜਾਣਕਾਰੀ ਦਿੰਦਿਆਂ ਦੱਸਿਆ
ਕਿ ਇਸ ਸਮਾਗਮ ’ਚ ਲੇਖਕ ਜਸਵੀਰ
ਸ਼ਰਮਾ ਦੱਦਾਹੂਰ ਸ਼੍ਰੀ ਮੁਕਤਸਰ ਸਾਹਿਬ ਦੀ ਕਾਵਿ ਪੁਸਤਕ “ਵਿਰਸੇ ਦੇ ਰਾਗ” ਰਿਲੀਜ਼ ਕੀਤੀ ਜਾਵੇਗੀ। ਤਿੰਨ ਨਾਮਵਰ ਲੇਖਕਾਂ ਡਾ.
ਦਵਿੰਦਰ ਕੌਰ ਖੁਸ਼ ਧਾਲੀਵਾਲ,
ਜਸਪਾਲ ਸਿੰਘ
ਦੇਸੂਵੀ ਅਤੇ ਗੀਤਕਾਰ ਮੋਹਨ ਸਿੰਘ ਪ੍ਰੀਤ ਨੂੰ ‘ਕਿਰਨ ਬੇਦੀ’ ਨਾਂ ਦੇ ਪੁਰਸਕਾਰ
ਨਾਲ ਸਨਮਾਨਿਤ ਕੀਤਾ ਜਾਵੇਗਾ। ਇੱਥੇ ਇਹ ਗੱਲ ਵਰਣਨਯੋਗ ਹੈ ਕਿ ਇਹ ਪੁਰਸਕਾਰ ਉੱਘੀ ਸਾਹਿਤਕਾਰ ‘ਕਿਰਨ ਬੇਦੀ’ ਦੇ ਨਾਂ ’ਤੇ ਪਹਿਲੀ ਵਾਰ
ਸ਼ੁਰੂ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਕਿ ਇਸੇ ਸਾਲ ਮੌਤ ਹੋ ਗਈ ਸੀ। ਸਵ. ਕਿਰਨ ਬੇਦੀ ਜੀ ਦੀ
ਯਾਦ ਵਿੱਚ ਇਹ ਪੁਰਸਕਾਰ ਹਰ ਸਾਲ ਵੱਖੋ-ਵੱਖਰੇ ਸਾਹਿਤਕਾਰਾਂ ਨੂੱ ਦਿੱਤੇ ਜਾਣਗੇ। ਇਸ ਸਮਾਗਮ
ਦੌਰਾਨ ਰਾਜ ਪੱਧਰੀ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਜਿਸ ਵਿੱਚ ਪੰਜਾਬ ਭਰ ਦੇ ਨਾਮਵਰ ਕਵੀਆਂ ਦੇ
ਨਾਲ-ਨਾਲ ਦੂਜੇ ਰਾਜਾਂ ਦੇ ਕਵੀਆਂ ਸਮੇਤ ਕੁੱਲ 50 ਕਵੀ
ਮਨਪ੍ਰੀਤ ਕੌਰ ਸੰਧੂ ਮੁੰਬਈ, ਚਮਕੌਰ ਸਿੰਘ ਸੰਧੂ ਮੁੰਬਈ, ਬਾਬੂ ਰਾਮ ਦੀਵਾਨਾ, ਜਸਪਾਲ ਸਿੰਘ ਕੰਵਲ, ਗੁਰਦਾਸ ਸਿੰਘ ਦਾਸ ਪਿੰਜੌਰ, , ਤਰਸੇਮ ਸਿੰਘ ਕਾਲੇਵਾਲ, ਦੀਪਕ ਸ਼ਰਮਾ ਚਨਾਰਥਲ, ਪ੍ਰਤਾਪ ਪਾਹਸ ਗੁਰਦਾਸਪੁਰੀ, ਮਨਮੋਹਨ ਸਿੰਘ ਨਾਭਾ, ਡਾ ਦਵਿੰਦਰ ਕੌਰ ਖੁਸ਼ ਧਾਲੀਵਾਲ, ਦੀਪ ਲੁਧਿਆਣਵੀ, ਕਰਮਜੀਤ ਸਿੰਘ ਬੱਗਾ, ਬਲਵਿੰਦਰ ਸਿੰਘ
ਢਿੱਲੋਂ, ਇੰਦਰਜੀਤ ਕੌਰ
ਵਡਾਲਾ, ਮਨਜੀਤ ਕੌਰ ਗਿੱਲ
ਜੰਡਾ, ਗੁਰਬਖਸ਼ ਰਾਵਤ, ਨਿੱਕੀ ਪਾਸੀ, ਚਰਨਜੀਤ ਕੌਤ ਕੌਰ
ਬਾਠ, ਰਜਿੰਦਰ ਸਿੰਘ
ਧੀਮਾਨ, ਰਜਿੰਦਰ ਰੇਨੂ, ਭੁਪਿੰਦਰ ਸਿੰਘ
ਭਾਗੋ ਮਾਜਰਾ, ਕਮਲਜੀਤ ਕੌਰ, ਗੁਰਦੀਪ ਦਾਨੀ, ਗੁਰਭੈ ਸਿੰਘ, ਪਵਨ ਪੰਜਾਬੀ, ਸਮਿੱਤਰ ਸਿੰਘ ਦੋਸਤ, ਜਸਵੀਰ ਸ਼ਰਮਾ
ਦੱਦਾਹੂਰ, ਅਮਨ ਢਿਲੋਂ ਕਸੇਲ, ਹਰਜੀਤ ਕੌਰ ਵੜੈਚ, ਨੀਲਮ ਨਾਰੰਗ, ਗੁਰਸ਼ਰਨ ਸਿੰਘ
ਕਾਕਾ, ਜਗਤਾਰ ਭਾਈ ਰੂਪਾ, ਡਾ. ਦਵਿੰਦਰ ਸਿੰਘ
ਬੋਹਾ, ਗੁਰਜੀਤ ਮੋਹਾਲੀ, ਡਾ. ਸੁਨੀਤਾ ਮਦਾਨ, ਖੁਸ਼ੀ ਰਾਮ ਨਿਮਾਣਾ, ਜਸਵਿੰਦਰ ਕੌਰ ਜੱਸੀ, ਨਰਿੰਦਰ ਕੌਰ
ਲੌਂਗੀਆ, ਰਮਨਦੀਪ ਕੌਰ ਰਮਣੀਕ, ਹਰਦੇਵ ਭੁੱਲਰ, ਸੰਧੇ ਸੁਖਬੀਰ, ਬਰਿਜ ਭੂਸ਼ਨ ਸ਼ਰਮਾ, ਜਗਦੇਵ ਸਿੰਘ
ਰਡਿਆਲਾ, ਗੁਰਤੇਜ ਖੁਡਾਲ, ਨਿਰਮਲ ਅਧਰੇੜਾ, ਚਰਨਜੀਤ ਸਿੰਘ ਕਲੇਰ, ਮੋਹਨ ਸਿੰਘ ਪ੍ਰੀਤ, ਇਲਾਨਾ ਧੀਮਾਨ, ਜਸਵਿੰਦਰ ਸਿੰਘ
ਕਾਈਨੌਰ,ਅਤੇ ਪਿਆਰਾ ਸਿੰਘ
ਰਾਹੀ, ਆਦਿ ਭਾਗ ਲੈ ਰਹੇ
ਹਨ।
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.