ਸਾਹਿਤਕ ਸਾਂਝ
(Sahitak Sanjh)
ਸਾਹਿਤਕ ਸਾਂਝ ਪੰਜਾਬੀ ਮਾਸਕ
ਮੈਗਜ਼ੀਨ ਦਾ ਸੰਪਾਦਨ ਸਰਬਜੀਤ ਧੀਰ ਵੱਲੋਂ ਜੁਲਾਈ
1994 ਵਿੱਚ ਗਿੱਦੜਬਾਹਾ ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਨੂੰ ਗਿੱਦੜਬਾਹਾ ਦੇ ਹੀ ਜੰਮਪਲ ਸੂਫ਼ੀ
ਗਾਇਕ ਜਨਾਬ ਹਾਕਮ ਸੂਫ਼ੀ ਜੀ ਨੇ ਰਿਲੀਜ਼ ਕੀਤਾ ਸੀ ਅਤੇ ਸਮਾਗਮ ਦੀ ਪ੍ਰਧਾਨਗੀ ਸਮਾਜ ਸੇਵੀ ਸ਼ਾਮ
ਸੁੰਦਰ ਛਿੰਦੀ ਨੇ ਕੀਤੀ ਸੀ। ਇਸ ਦਾ ਕਵਰ ਡਿਜ਼ਾਇਨ ਵੀ ਹਾਕਮ ਸੂਫ਼ੀ ਨੇ ਹੀ ਤਿਆਰ ਕੀਤਾ ਸੀ।
*ਜੁਲਾਈ 1994 ਤੋਂ ਦਸੰਬਰ 1995 ਤੱਕ ਇਸ ਦਾ ਪ੍ਰਕਾਸ਼ਨ ਜਾਰੀ ਰਿਹਾ। *ਅਗਸਤ 1996 ਵਿੱਚ ਸਾਹਿਤਕ
ਸਾਂਝ ਦੇ ਸੰਪਾਦਕ ਸਰਬਜੀਤ ਧੀਰ ਨੇ ਰੋਜ਼ਾਨਾ ਦੇਸ਼ ਸੇਵਕ ਚੰਡੀਗੜ੍ਹ ਵਿਚ ਨੌਕਰੀ ਕਰ ਲਈ ਤਾਂ
ਮੈਗਜ਼ੀਨ ਦਾ ਪ੍ਰਕਾਸ਼ਨ ਬੰਦ ਕਰ ਦਿੱਤਾ ਗਿਆ। *14 ਮਾਰਚ 2004 ਵਿੱਚ ਰੋਜ਼ਾਨਾ ਦੇਸ਼ ਸੇਵਕ
ਚੰਡੀਗੜ੍ਹ ਤੋਂ ਮੈਗਜ਼ੀਨ ਇੰਚਾਰਜ ਵਜੋਂ ਨੌਕਰੀ ਛੱਡਣ ਤੋਂ ਬਾਅਦ ਦੁਬਾਰਾ ਮਈ 2005 ਤੋਂ ਅਗਸਤ
2010 ਤੱਕ ਸਾਹਿਤਕ ਸਾਂਝ ( ਦੋ-ਮਾਸਕ ) ਦਾ ਗਿੱਦੜਬਾਹਾ ਤੋਂ ਸੰਪਾਦਨ ਤੇ ਪ੍ਰਕਾਸ਼ਨ ਕੀਤਾ।
ਪ੍ਰਕਾਸ਼ਨ ਵਿੱਚ ਆਉਂਦੀਆਂ ਕੁੱਝ ਦਿੱਕਤਾਂ ਕਾਰਨ 28 ਮਈ 2012 ਤੋਂ ਫੇਸਬੁੱਕ ਪੇਜ਼ 'ਤੇ ਸਾਹਿਤਕ ਸਾਂਝ
ਦਾ ਮੈਟਰ ਪਾਠਕਾਂ ਨਾਲ ਸਾਂਝਾ ਕਰਨਾ ਸ਼ੁਰੂ ਕੀਤਾ ਗਿਆ। 04 ਫਰਵਰੀ 2019 ਤੋਂ ਸਾਹਿਤਕ ਸਾਂਝ
ਬਲਾਗ ਦੇ ਰੂਪ 'ਚ ਪੇਸ਼ ਕਰਨਾ ਸ਼ੁਰੂ ਕੀਤਾ ਗਿਆ ਸੀ। 14 ਮਈ 2022 ਤੋਂ ਇਹ ਵੈਬਸਾਈਟ sahitaksanjh.com ਦੇ ਰੂਪ ਵਿੱਚ ਚੱਲ ਰਿਹਾ ਹੈ। ਤੁਸੀਂ ਵੀ ਸਾਹਿਤਕ ਸਾਂਝ ਵਿੱਚ
ਪ੍ਰਕਾਸ਼ਿਤ ਹੋਣ ਲਈ ਆਪਣੀਆਂ ਰਚਨਾਵਾਂ ਸਾਨੂੰ ਹੇਠ ਲਿਖੇ ਈਮੇਲ ਉੱਤੇ ਭੇਜ ਸਕਦੇ ਹੋ।
Email-editor@sahitaksanjh.com
ਸਰਬਜੀਤ ਧੀਰ,
ਮੁੱਖ ਸੰਪਾਦਕ
ਨਾਮ-ਸਰਬਜੀਤ ਧੀਰ
ਸਾਈਟ - sahitaksanjh.com
ਸ਼ਹਿਰ - ਗਿੱਦੜਬਾਹਾ
ਰਾਜ - ਪੰਜਾਬ
ਦੇਸ਼ - ਭਾਰਤ
ਸਾਈਟ ਸਬੰਧੀ
ਸਾਹਿਤ
ਸੱਭਿਆਚਾਰ
ਕਲਾ
ਨਾਲ ਹੀ ਨਵੀਨਤਮ ਅਤੇ ਮੌਜੂਦਾ ਮੁੱਦਿਆਂ ਬਾਰੇ
Sahitak
Sanjh
The
publishing of Sahitak Sanjh Punjabi
monthly Magazine was started by Sarabjit Dhir in July 1994 from Giddarbaha. It
was released by Sufi singer Mr. Hakam Sufi Ji born in Giddarbaha and the
function was presided over by social worker Sham Sunder Chhindi. Its cover
design was also designed by Hakem Sufi. *It continued to be published from July
1994 to December 1995. * In August 1996, Sarabjit Dhir, the editor of Sahitak
Sanjh, took a job in the daily Desh Sewak Chandigarh, and the publication of the
magazine was stopped. * After leaving daily Desh Sewak Chandigarh as magazine
in-charge on 14th March 2004, again edited and published Sahitak Sanjh (two
monthly) from Giddarbaha from May 2005 to August 2010. Due to some problems in
the publication, from 28 May 2012, the matter of Sahitak Sanjh was started to
be shared with the readers on the Facebook page. From 04 February 2019 Sahitak
Sanjh was started to be presented as a blog. From 14th May 2022 this website is
running as sahitaksanjh.com. You can also send your articles to us on the
following email to be published in Sahitak Sanjh.
Email-editor@sahitaksanjh.com
Sarabjit
Dhir,
Editor-in-Chief
Name-Sarabjit
Dhir
Site- sahitaksanjh.com
City -
Gidderbaha
State -
Punjab
Country -
India
Site
related
Literature
Culture
Art
Latest
and current issues.
1 Comments
ਬਹੁਤ ਖੂਬ ਜੀ
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.